How can I read the "item" array in complete array using xml children OR any other method?




SimpleXMLElement Object


( [@attributes] => Array ( [version] => 2.0 )



[channel] => SimpleXMLElement Object
(
[title] => Punjabi News -punjabi.jagran.com
[link] => http://ift.tt/1rS8fIs
[language] => hi
[generator] => Jagran
[image] => SimpleXMLElement Object
(
[url] => http://ift.tt/1sYdAmP
[title] => Jagran
[link] => http://ift.tt/PBAsbK
)

[item] => Array
(
[0] => SimpleXMLElement Object
(
[title] => ਡੀਟੀਬੀਏ (ਵਿਕਰੀ ਕਰ) ਦੀ ਜਨਰਲ ਹਾਊਸ ਮੀਟਿੰਗ
[link] => http://ift.tt/1sYdAmR
[guid] => http://ift.tt/1sYdAmR
[pubDate] => 17 Oct 2014 16:59:54 GMT
[author] => JPN/Bureau
[description] => ਲੁਧਿਆਣਾ : ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਵਿਕਰੀ ਕਰ) ਦੇ ਜਨਰਲ ਹਾਊਸ ਦੀ ਹੋਈ ਮੀਟਿੰਗ 'ਚ ਲੁਧਿਆਣਾ ਦੇ ਨਵਨਿਯੁਕਤ ਡੀਈਟੀਸੀ ਮਨੀਸ਼ ਕੁਮਾਰ, ਏਈਟੀਸੀ-1 ਪਵਨ ਗਰਗ, ਏਈਟੀਸੀ-2. ਰਾਜਵਿੰਦਰ ਕੌਰ ਤੇ ਏਈਟੀਸੀ-3 ਐਚਪੀਐਸ ਘੋਤਰਾ ਦਾ ਸਨਮਾਨ ਕੀਤਾ ਗਿਆ। ਸੇਲਜ਼ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੰਵਲ ਨੇ ਪੈਂਡਿੰਗ ਰਿਫੰਡ, ਨਵੀਂ ਆਰਸੀ, ਸੋਧਾਂ 'ਚ ਆਉਣ ਵਾਲੀਆਂ ਦਿੱਕਤਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਮੀਤ ਪ੍ਰਧਾਨ ਜਸਵਿੰਦਰ ਸਿੰਘ ਸਕੱਤਰ ਸਾਕੇਤ ਗਰਗ, ਸੰਯੁਕਤ ਸਕੱਤਰ ਨਰੇਸ਼ ਗਾਬਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਤੋਸ਼ ਰਥ, ਵੀਕੇ ਗੁਪਤਾ, ਵਿਨੀਤ ਸ਼ਰਮਾ, ਉਮਾਸ਼ੰਕਰ ਸੋਨੀ, ਵਿਕਾਸ ਜੈਨ, ਗੌਰਵ ਸ਼ਰਮਾ ਵੀ ਹਾਜ਼ਰ ਸਨ।
)

[1] => SimpleXMLElement Object
(
[title] => ਨਿਗਮ ਵੱਲੋਂ ਅੱਧ 'ਚ ਛੱਡੇ ਡਿਵਾਈਡਰ ਕਾਰਨ ਲੱਗਦੇ ਨੇ ਲੰਬੇ ਜਾਮ

[link] => http://ift.tt/1rS8i7l
[guid] => http://ift.tt/1rS8i7l
[pubDate] => 17 Oct 2014 16:59:54 GMT
[author] => JPN/Bureau
[description] => ਲੁਧਿਆਣਾ : ਸ਼ਹਿਰ 'ਚ ਨਗਰ ਨਿਗਮ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਦਾ ਖ਼ਮਿਆਜ਼ਾ ਆਂਮ ਲੋਕਾਂ ਨੂੰ ਕਈ-ਕਈ ਘੰਟੇ ਜਾਂਮ ਵਿਚ ਫ਼ਸ ਕੇ ਭੁਗਤਣਾ ਪੈਂਦਾ ਹੈ ਤੇ ਕਈ ਲੋਕਾਂ ਵੱਲੋਂ ਪੂਰੀ ਗੱਲ ਦਾ ਪਤਾ ਨਾ ਹੋਣ ਕਾਰਨ ਟਰੈਿਫ਼ਕ ਪੁਲਸ ਨੂੰ ਹੀ ਕੋਸਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸਥਾਨਕ ਜਵੱਦੀ ਨਹਿਰ ਪੁਲ 'ਤੇ ਬਣੇ ਚੌਂਕ 'ਤੇ ਉਸ ਵੇਲੇ ਦੇਖ਼ਣ ਨੂੰ ਮਿਲਿਆ ਜਦੋਂ ਚੌਂਕ 'ਤੇ ਲੰਬਾ ਜਾਮ ਲੱਗਿਆ ਹੋਇਆ ਸੀ ਤੇ ਕੋਈ ਵੀ ਕਰਮਚਾਰੀ ਲੋਕ ਟਰੈਿਫ਼ਕ ਪੁਲਸ ਨੂੰ ਹੀ ਕੋਸ ਰਹੇ ਸਨ। ਸ਼ੁੱਕਰਵਾਰ ਨੂੰ ਸ਼ਹਿਰ ਦੇ ਜਵੱਦੀ ਨਹਿਰ ਪੁਲ 'ਤੇ ਲੰਬਾ ਜਾਮ ਲੱਗਾ ਹੋਇਆ ਸੀ ਤੇ ਇਸ ਜਗ੍ਹਾ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਹ ਜਾਮ ਕਰੀਬ ਤਿੰਨ ਘੰਟੇ ਤੋਂ ਲੱਗਾ ਹੋਇਆ ਹੈ। ਇਸ ਦੌਰਾਨ ਅਚਾਨਕ ਇਸ ਜਗ੍ਹਾ 'ਤੇ ਪਹੁੰਚੇ ਟਰੈਿਫ਼ਕ ਇੰਚਾਰਜ ਇੰਸਪੈਕਟਰ ਗੁਰਬਚਨ ਸਿੰਘ ਵੱਲੋਂ ਬਾਅਦ 'ਚ ਆਸ ਪਾਸ ਨੇੜੇ ਦੇ ਚੌਂਕਾਂ 'ਚੋਂ ਕਈ ਕਰਮਚਾਰੀਆਂ ਨੂੰ ਬੁਲਾ ਕੇ ਟਰੈਿਫ਼ਕ 'ਤੇ ਕਾਬੂ ਪਾਉਣ 'ਚ ਲਗਾਇਆ ਗਿਆ, ਪਰ ਜਦੋਂ ਜਾਂਮ ਲੱਗਣ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। ਜਾਮ ਦਾ ਮੁੱਖ ਕਾਰਨ ਨਹਿਰ ਪੁਲ ਦੇ ਨਾਲ ਬਣੀ ਸੜਕ 'ਤੇ ਡਿਵਾਈਡਰ ਦਾ ਅੱਧ ਵਿਚਾਲੇ ਛੱਡਣਾ ਹੀ ਪਾਇਆ ਗਿਆ। ਉਧਰ, ਨਿਗਮ ਦੀ ਗਲਤੀ ਤੋਂ ਦੂਜੇ ਪਾਸੇ ਦੁਗਰੀ ਨਹਿਰ ਪੁਲ ਤੋਂ ਨਹਿਰ ਦੇ ਨਾਲ-ਨਾਲ ਆ ਰਹੇ ਲੋਕਾਂ ਵੱਲੋਂ ਜਵੱਦੀ ਪੁਲ ਉਪਰੋਂ ਲੰਘ ਕੇ ਮਾਡਲ ਟਾਉਨ ਵੱਲ ਜਾਣ ਲਈ ਸਾਈਡ ਆਉਣ ਤੋਂ ਪਹਿਲਾਂ ਹੀ (ਰਾਂਗ ਸਾਈਡ) ਤੋਂ ਅੱਗੇ ਆ ਕੇ ਰਸਤਾ ਬੰਦ ਕੀਤਾ ਜਾਂਦਾ ਹੈ, ਜਿਸ ਕਾਰਨ ਮਾਡਲ ਟਾਉਨ ਵੱਲੋਂ ਜਵੱਦੀ ਪੁਲ ਕਰਾਸ ਕਰਕੇ ਦੁਗਰੀ ਵੱਲ ਜਾਣ ਵਾਲੇ ਲੋਕਾਂ ਨੂੰ ਰਸਤਾ ਨਹੀਂ ਮਿਲਦਾ ਤੇ ਜਾਮ ਲੱਗ ਜਾਂਦਾ ਹੈ। ਜਦੋਂ ਗਲਤ ਸਾਈਡ ਤੋਂ ਅੱਗੇ ਆਏ ਕੁਝ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ 'ਚੋਂ ਅੰਮਿ੫ਤਪਾਲ ਸਿੰਘ, ਪ੫ਭਜੋਤ ਸਿੰਘ ਹੈਰੀ ਤੇ ਜਸਵੀਰ ਸਿੰਘ ਨੇ ਕਿਹਾ ਕਿ ਜਦੋਂ ਉਸ ਸਾਈਡ ਜਾਣਾ ਹੈ ਤਾਂ ਮੁੜਾਂਗੇ ਹੀ। ਜਦੋਂ ਉਨ੍ਹਾਂ ਨੂੰ ਸਾਈਡ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੁੱਸੇ ਨਾਲ ਕਿਹਾ ਕਿ ਇਹ ਸਾਈਡ ਹੀ ਹੈ। ਜੇਕਰ ਤੁਹਾਨੂੰ ਜ਼ਿਆਦਾ ਪ੫ੇਸ਼ਾਨੀ ਆ ਰਹੀ ਹੈ ਤਾਂ ਡਿਵਾਈਡਰ ਬਣਵਾ ਦਿਓ ਤਾਂ ਜੋ ਸਾਨੂੰ ਸਾਈਡ ਦਾ ਪਤਾ ਲੱਗ ਸਕੇ ਕਿ ਅਸੀਂ ਕਿੱਥੋਂ ਮੁੜਨਾ ਹੈ। ਇੱਥੇ ਵਿਸ਼ੇਸ਼ ਗੱਲ ਇਹ ਹੈ ਕਿ ਜੇਕਰ ਡਰਾਈਵਿੰਗ ਲਾਈਸੈਂਸ ਦੇਣ ਤੋਂ ਪਹਿਲਾਂ ਜ਼ਿਲ੍ਹੇ ਦੇ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਪੈਸੇ ਲੈ ਕੇ ਟੈਸਟ ਪਾਸ ਕਰਨ ਦੀ ਬਜਾਏ ਇਨ੍ਹਾਂ ਲੋਕਾਂ ਦਾ ਸਹੀ ਢੰਗ ਨਾਲ ਡਰਾਈਵਿੰਗ ਟੈਸਟ ਲਿਆ ਜਾਵੇ ਤੇ ਇਨ੍ਹਾਂ ਨੂੰ ਨਿਯਮਾਂ ਸਬੰਧੀ ਜਾਣਕਾਰੀ ਵੀ ਦਿੱਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਸੜਕਾਂ 'ਤੇ ਚੱਲ ਰਹੇ ਲੋਕਾਂ ਨੂੰ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਹਾਂਸਲ ਹੋਵੇਗੀ ਉਥੇ ਨਾਲ ਹੀ ਸੜਕਾਂ ਉਪਰ ਹੋ ਰਹੇ ਹਾਦਸਿਆਂ 'ਤੇ ਵੀ ਰੋਕ ਲੱਗੇਗੀ। ਨਹੀਂ ਚੁਕਦੇ ਫ਼ੋਨ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਅਗਰਵਾਲ ਇਸ ਬਾਰੇ ਗੱਲ ਕਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਪਰਦੀਪ ਅਗਰਵਾਲ ਨੂੰ ਦੋ ਵਾਰ ਫ਼ੋਨ ਕੀਤਾ ਗਿਆ ਪਰ ਉਨ੍ਹਾਂ ਨੇ ਫ਼ੋਨ ਚੁੱਕਣ ਦੀ ਖ਼ੇਚਲ ਨਾ ਕੀਤੀ।
)

[2] => SimpleXMLElement Object
(
[title] => ਤਹਿਸੀਲਦਾਰ ਦੀ ਦੇਰੀ ਨੇ ਲੋਕਾਂ ਨੂੰ ਕੀਤਾ ਖੱਜਲ ਖੁਆਰ
[link] => http://ift.tt/1sYdBHB
[guid] => http://ift.tt/1sYdBHB
[pubDate] => 17 Oct 2014 16:59:54 GMT
[author] => JPN/Bureau
[description] => ਲੁਧਿਆਣਾ : ਜ਼ਿਲ੍ਹਾ ਰਜਿਸਟਰੀ ਦਫ਼ਤਰ ਪੂਰਬੀ ਟ੫ਾਂਸਪੋਰਟ ਨਗਰ 'ਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਰਜਿਸਟਰੀ ਦਫ਼ਤਰ 'ਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਕੰਮ ਕਰਵਾਉਣ ਆਏ ਲੋਕਾਂ ਅਨੁਸਾਰ ਦਫਤਰ 'ਚ ਕਰਮਚਾਰੀਆਂ ਤੋਂ ਲੈ ਕੇ ਨਾਇਬ ਤਹਿਸੀਲਦਾਰ ਤਕ ਉਨ੍ਹਾਂ ਨੂੰ ਖੱਜਲ ਖੁਆਰ ਕਰਦੇ ਹਨ। ਦਫ਼ਤਰ 'ਚ ਕੰਮ ਕਰਵਾਉਣ ਆਏ ਪਿਆਰੇ ਲਾਲ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਤੋਂ ਆਪਣੇ ਮਕਾਨ ਦੀ ਰਜਿਸਟਰੀ ਕਰਵਾਉਣ ਆਏ ਹਨ ਪਰ ਤਹਿਸੀਲਦਾਰ ਅਜੇ ਤਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਵੀਰਵਾਰ ਵੀ ਆਪਣੇ ਮਕਾਨ ਦੀ ਰਜਿਸਟਰੀ ਕਰਵਾਉਣ ਆਏ ਸੀ ਪਰ ਉਨ੍ਹਾਂ ਨੂੰ ਲਾਰੇ ਲਗਾਏ ਕੇ ਟਰਕਾ ਦਿੱਤਾ ਜਾਂਦਾ ਹੈ। ਰਜਿਸਟਰੀ ਕਰਵਾਉਣ ਆਏ ਸ਼ੌਭਨ ਨੇ ਦੱਸਿਆ ਕਿ ਉਹ ਰਜਿਸਟਰੀ ਕਰਵਾਉਣ ਆਏ ਹਨ ਪਰ ਇੱਥੇ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਦਫ਼ਤਰ ਦੇ ਕਿਸੇ ਕਰਮਚਾਰੀ ਨੂੰ ਨਹੀਂ ਪਤਾ ਕਿ ਰਜਿਸਟਰੀ ਕਰਨ ਲਈ ਤਹਿਸੀਲਦਾਰ ਨੇ ਕਦੋਂ ਆਉਣਾ। ਇਸੇ ਤਰ੍ਹਾਂ ਰਜਿਸਟਰੀ ਕਰਵਾਉਣ ਆਏ ਨੀਰਜ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਤਹਿਸੀਲਦਾਰ ਦੀ ਉਡੀਕ 'ਚ ਹਨ ਤੇ ਹੁਣ 11 ਵੱਜ ਗਏ ਨੇ ਤਹਿਸੀਲਦਾਰ ਅਜੇ ਤਕ ਨਹੀਂ ਆਏ। ਇਸੇ ਤਰ੍ਹਾਂ ਕਈ ਹੋਰ ਲੋਕ ਆਪਣਾ ਕੰਮ ਕਰਵਾਉਣ ਲਈ ਰਜਿਸਟਰੀ ਦਫ਼ਤਰ ਖੱਜਲ ਖੁਆਰ ਹੁੰਦੇ ਨਜ਼ਰ ਆਏ। ਰਜਿਸਟਰੀ ਦਫ਼ਤਰ 'ਚ ਕੰਮ ਕਰਵਾਉਣ ਆਏ ਲੋਕਾਂ ਨੇ ਡੀਸੀ ਰਜਤ ਅਗਰਵਾਲ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਰਜਿਸਟਰੀ ਦਫ਼ਤਰਾਂ 'ਚ ਦੌਰਾ ਕਰ ਇਨ੍ਹਾਂ ਦੇ ਹਾਲਾਤਾਂ 'ਤੇ ਵੀ ਨਜ਼ਰ ਮਾਰੀ ਜਾਵੇ। ਇਸ ਸਬੰਧੀ ਨਾਇਬ ਤਹਿਸੀਲਦਾਰ ਪ੍ਰਵੀਨ ਸਿੰਗਲਾ ਨੇ ਦੱਸਿਆ ਕਿ ਉਹ ਸਵੇਰੇ ਕਿਸੇ ਜ਼ਰੂਰੀ ਮੀਟਿੰਗ 'ਚ ਗਏ ਹੋਏ ਸੀ ਜਿਸ ਕਰਕੇ ਉਹ ਸਵੇਰੇ 11:30 ਵਜੇ ਦਫ਼ਤਰ ਪਹੁੰਚੇ ਤੇ ਦੁਪਹਿਰ 2:30 ਵਜੇ ਤਕ ਸਾਰਾ ਕੰਮ ਖ਼ਤਮ ਕਰਕੇ ਗਏ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ 140 ਤੋਂ 150 ਦੇ ਕਰੀਬ ਰਜ਼ਿਸਟਰੀਆਂ ਹੋਈਆ ਹਨ।
)

[3] => SimpleXMLElement Object
(
[title] => ਮੰਡੀ 'ਚ ਝੋਨੇ ਦੀ ਆਮਦ, ਮੁਸ਼ਕਲ 'ਚ ਕਿਸਾਨ
[link] => http://ift.tt/1rS8inC
[guid] => http://ift.tt/1rS8inC
[pubDate] => 17 Oct 2014 16:29:56 GMT
[author] => JPN/Bureau
[description] => ਲੁਧਿਆਣਾ : ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ ਕਰੀਬ 68,123 ਮੀਟਿ੫ਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਤੇ ਪੇਮੈਂਟ ਸਮੇਂ ਸਿਰ ਨਾ ਹੋਣ ਕਾਰਨ ਕਿਸਾਨ ਮੁਸ਼ਕਲ ਵਿਚ ਹਨ। ਕਿਸਾਨਾਂ ਧਰਮਵੀਰ ਸਿੰਘ, ਅਮਰਜੀਤ ਸਿੰਘ, ਪਰਮਾਰ ਸਿੰਘ ਪੰਮਾ, ਰਣਜੀਤ ਸਿੰਘ, ਗੁਰਮੀਤ ਸਿੰਘ ਆਦਿ ਦਾ ਦੋਸ਼ ਹੈ ਕਿ ਹਰ ਫਸਲ ਦੀ ਖਰੀਦ ਤੋਂ ਪਹਿਲਾਂ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਕਿ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਦੇ ਨਾਲ ਸਮੇਂ ਸਿਰ ਪੇਮੈਂਟ ਵੀ ਮਿਲੇਗੀ, ਮੰਡੀਆਂ ਵਿਚ ਕਿਸਾਨਾਂ ਲਈ ਕਾਫੀ ਸਹੂਲਤ ਨਹੀਂ ਹੈ। ਪਿੰਡ ਕਾਸਾਬਾਦ ਦੇ ਕਿਸਾਨ ਸਤਵੀਰ ਸਿੰਘ, ਹਰਭਜਨ ਸਿੰਘ, ਕਰਮ ਸਿੰਘ ਕਾਸਾਬਾਦ, ਬਲਵੀਰ ਸਿੰਘ ਬਿੱਲਾ ਆਦਿ ਦਾ ਦੋਸ਼ ਹੈ ਕਿ ਮੰਡੀਆਂ ਵਿਚ ਦੋ ਹਫਤੇ ਤੋਂ ਝੋਨਾ ਲੈਕੇ ਬੈਠੇ ਹਨ, ਪਰ ਝੋਨਾ ਵਿੱਕ ਨਹੀਂ ਰਿਹਾ ਹੈ। ਖਰੀਦ ਏਜੰਸੀ ਤੇ ਮੰਡੀ ਦੀ ਵਿਵਸਥਾ ਵੇਖਣ ਵਾਲੇ ਫੂਡ ਸਪਲਾਈ ਅਧਿਕਾਰੀ ਸਪੱਸ਼ਟ ਨਹੀਂ ਦੱਸਦੇ ਹਨ ਕਿ ਉਨ੍ਹਾਂ ਦੇ ਝੋਨਾ ਦੀ ਕਦ ਖਰੀਦ ਕਰਨਗੇ। ਆਨਲਾਈਨ ਪੇਮੈਂਟ ਨਾਲ ਪਰੇਸ਼ਾਨੀ ਪਿਛਲੇ ਸਾਲ 2013 ਵਿਚ ਸਰਕਾਰ ਨੇ ਆਨਲਾਈਨ ਪੇਮੈਂਟ ਕਰਵਾਈ ਉਸ ਵਿਚ ਦੋ ਪੇਮੈਂਟ ਲੇਟ ਹੋ ਗਈਆਂ। ਕਿਸਾਨਾਂ ਨੂੰ ਪੇਮੈਂਟ ਚੈੱਕ ਦੁਆਰਾ ਜਾਂ ਉਨ੍ਹਾਂ ਦੇ ਖਾਤੇ ਵਿਚ ਡਾਇਰੈਕਟ ਜਮ੍ਹਾ ਕਰਨ ਦੀ ਪ੍ਰਕਿਰਿਆ ਅਪਣਾਉਣ ਨਾਲ ਕਿਸਾਨਾਂ ਨੂੰ ਠੀਕ ਹੋਵੇਗਾ। 17 ਦਿਨ ਬੀਤ ਜਾਣ ਦੇ ਬਾਅਦ ਵੀ ਸਾਰੇ ਕਿਸਾਨਾਂ ਨੂੰ ਪੇਮੈਂਟ ਸਮੇਂ ਸਿਰ ਨਹੀਂ ਮਿਲੀ ਹੈ। ਕਿਸਾਨ ਕਿਰਪਾਲ ਸਿੰਘ ਕਹਿੰਦੇ ਹਨ ਕਿ ਸਾਰੇ ਕਿਸਾਨ ਅਮੀਰ ਨਹੀਂ ਹਨ। ਜ਼ਿਆਦਾਤਰ ਕਿਸਾਨ ਫਸਲ ਵੇਚਣ ਦੇ ਬਾਅਦ ਹੀ ਅੱਗੇ ਦਾ ਕੰਮ ਧੰਦਾ ਚਲਾਉਂਦੇ ਹਨ। ਇਸ ਸਮੇਂ ਆਲੂ ਤੇ ਕਣਕ ਦੀ ਖੇਤੀ ਦਾ ਸਮਾਂ ਹੈ। ਹੁਣ 15 ਦਿਨਾਂ ਤੱਕ ਕਿਸਾਨ ਮੰਡੀ ਡੇਰਾ ਲਾਈ ਰੱਖੇਗਾ ਤਾਂ ਖੇਤੀ ਦਾ ਕੀ ਹਾਲ ਹੋਵੇਗਾ। ਗਰੀਬ ਕਿਸਾਨਾਂ ਕੋਲ ਫਸਲ ਉਤੇ ਹੀ ਪਰਿਵਾਰ ਦੇ ਸਾਰੇ ਕੰਮ ਨਿਪਟਾਉਣੇ ਹੁੰਦੇ ਹਨ। ਸਰਕਾਰ ਕਿਸਾਨਾਂ ਦਾ ਪੇਮੈਂਟ ਕਰਨ ਦੀ ਤੁਰੰਤ ਵਿਵਸਥਾ ਕਰੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧ ਰਹੀਆਂ ਹਨ। ਝੋਨੇ ਦੀ ਪੇਮੈਂਟ 'ਚ ਦੇਰੀ ਨਹੀਂ : ਸ਼ਰਮਾ ਕਿਸਾਨਾਂ ਦੀ ਪੇਮੈਂਟ ਲੇਟ ਹੋਣ ਬਾਰੇ ਮੰਡੀਆਂ ਦਾ ਮਾਨੀਟਰਿੰਗ ਕਰ ਰਹੇ ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀ ਲਵਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਪੇਮੈਂਟ ਪਹਿਲਾਂ ਤੋਂ ਤਿਆਰ ਹੈ। ਫਸਲ ਖਰੀਦ ਦੇ ਨਾਲ ਹੀ ਕਿਸਾਨਾਂ ਨੂੰ ਪੇਮੈਂਟ ਦੇਣ ਦੀ ਵਿਵਸਥਾ ਹੈ। ਜੇਕਰ ਮੰਡੀ ਵਿਚ ਕਿਸੇ ਕਿਸਾਨ ਨੂੰ ਪੇਮੈਂਟ ਨਹੀਂ ਮਿਲੀ ਹੈ ਤਾਂ ਸਰਕਾਰ ਵੱਲੋਂ ਸ਼ਿਕਾਇਤ ਕਮੇਟੀ ਬਣਾਈ ਗਈ ਹੈ। ਕਿਸਾਨ ਫੋਨ ਉਤੇ ਸ਼ਿਕਾਇਤ ਕਰਦੇ ਤਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਤੁਰੰਤ ਹੋਵੇਗਾ।
)

[4] => SimpleXMLElement Object
(
[title] => ਡੇਰਾ ਚਹੇੜੂ ਵਿਖੇ ਅੰਮਿ੍ਰਤਬਾਣੀ ਦੀ ਹਜ਼ੂਰੀ 'ਚ ਮਨਾਈ ਕੱਤਕ ਦੀ ਸੰਗਰਾਂਦ
[link] => http://ift.tt/1sYdBHD
[guid] => http://ift.tt/1sYdBHD
[pubDate] => 17 Oct 2014 16:19:54 GMT
[author] => JPN/Bureau
[description] => ਪਤਾਰਾ : ਡੇਰਾ ਬਾਬਾ ਫੂਲ ਨਾਥ ਨਾਨਕ ਨਗਰੀ ਜੀਟੀ ਰੋਡ ਚਹੇੜੂ ਵਿਖੇ ਕੱਤਕ ਦੀ ਸੰਗਰਾਂਦ ਤੇ ਬਾਬਾ ਿਯਸ਼ਨ ਨਾਥ ਦਾ 51ਵਾਂ ਜਨਮ ਦਿਹਾੜਾ ਸਮੂਹ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਦੇਸ਼ਾਂ ਵਿਦੇਸ਼ਾਂ 'ਚੋਂ ਸੰਗਤਾਂ ਨੇ ਪੁੱਜ ਕੇ ਗੁਰੂ ਜਸ ਸਰਵਣ ਕੀਤਾ ਤੇ ਸੰਤ ਿਯਸ਼ਨ ਨਾਥ ਨੂੰ ਜਨਮ ਦਿਨ ਦੀਆਂ ਵਧਾਈਆਂ ਦਿਤੀਆਂ। ਸਵੇਰ ਤੋਂ ਹੀ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਖੁੱਲੇ ਪੰਡਾਲ ਵਿੱਚ ਆਰੰਭ ਕੀਤੇ ਗਏ। ਉਪਰੰਤ ਮੰਗਤ ਰਾਮ ਮਹਿਮੀ ਦਕੋਹਾ, ਗੁਰੂ ਿਯਪਾ ਸੰਗਤ ਜਥਾ ਚਹੇੜੂ, ਭਾਈ ਸੁਖਵਿੰਦਰਪਾਲ ਜਰਮਨ ਵਾਲੇ, ਅਮਨ ਜੌਹਲ, ਮਾਤਾ ਕਲਸਾਂ ਭਜਨ ਮੰਡਲੀ ਬੂਟਾ ਮੰਡੀ, ਗੁਰੂਕੁਲ ਜਥਾ ਹੁਸ਼ਿਆਰਪੁਰ, ਮਨਪ੍ਰੀਤ ਕੌਰ ਜਲੰਧਰ, ਮਿਸ਼ਨਰੀ ਗਾਇਕ ਗਿੰਨੀ ਮਾਹੀ, ਜੋਗਿੰਦਰ ਦੁਖੀਆ, ਕਮਲ ਤੱਲਣ ਅਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਬੱਚਿਆਂ ਵੱਲੋ ਸ੍ਰੀ ਗੁਰੂ ਰਵਿਾਦਸ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਇਸ ਸਮਾਗਮ ਦੌਰਾਨ ਸੰਤ ਸੁਰਿੰਦਰ ਦਾਸ ਬਾਵਾ, ਮਹੰਤ ਕੇਸ਼ਵਾ ਨੰਦ, ਸੰਤ ਮੋਹਨ ਦਾਸ, ਮਹੰਤ ਅਵਤਾਰ ਦਾਸ, ਮਹੰਤ ਬਲਵੀਰ ਦਾਸ ਨੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਬਾਬਾ ਿਯਸ਼ਨ ਨਾਥ ਦੇ 51ਵੇਂ ਜਨਮ ਦਿਹਾੜੇ 'ਤੇ ਬਾਬਾ ਫੂਲ ਨਾਥ ਸਪੋਰਟਸ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 35 ਦੇ ਕਰੀਬ ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਇਹ ਖੂਨਦਾਨ ਕੈਂਪ ਸਿਵਲ ਹਸਪਤਾਲ ਫਗਵਾੜਾ ਵੱਲੋਂ ਲਗਾਇਆ ਗਿਆ। ਇਕੱਤਰ ਹੋਈ ਸੰਗਤ ਨੂੰ ਸੰਤ ਿਯਸ਼ਨ ਨਾਥ ਨੇ ਮਿਲ-ਜੁਲ ਕੇ ਰਹਿਣ, ਰਵਿਦਾਸੀਆ ਧਰਮ ਦੀ ਚੜ੍ਹਦੀ ਕਲਾ ਤੇ ਸ੍ਰੀ ਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਸਮਾਗਮ ਨੂੰ ਸਫਲ ਕਰਨ ਵਿੱਚ ਬਾਬਾ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ ਇੰਡੀਆ, ਯੂਰਪ, ਤੇ ਯੂਕੇ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਰਜਿੰਦਰ ਿਝੰਮ, ਪ੍ਰਧਾਨ ਟਰੱਸਟ ਸ਼ੀਤਲ ਸਿੰਘ ਢੰਡਾ, ਸਰਪੰਚ ਹਰਮੇਸ਼ ਕੁਮਾਰ ਜੌਹਲਾਂ, ਲੋਕ ਰਾਜ ਜੈਤੇਵਾਲੀ, ਲਹਿਬਰ ਸਿੰਘ, ਰੋਸ਼ਨ ਲਾਲ, ਜੀਤ ਰਾਮ ਸਰਪੰਚ, ਸੰਤ ਸਾਗਰ ਨਾਥ ਰਜਸਥਾਨ, ਮਨਜੀਤ ਕੌਰ, ਸੁਮਿਤਰਾ ਦੇਵੀ, ਸੰਤੋਖ, ਡਾ. ਮੀਨੂੰ ਟੰਡਨ, ਜੀਵਨ ਆਸ਼ਾ, ਗੁਰਵਿੰਦਰ ਕੌਰ, ਸੰਜੀਵ, ਬਲਦੇਵ, ਰਵੀਪਾਲ, ਦਰਸ਼ਨਾ ਕੁਮਾਰੀ, ਗੁਰਮੇਲ ਦਾਸ ਤੇ ਹੋਰ ਸੇਵਾਦਾਰ ਹਾਜ਼ਰ ਸਨ।
)

[5] => SimpleXMLElement Object
(
[title] => ਡੀਸੀ ਦਫ਼ਤਰ ਦੀਆਂ ਤਿੰਨਾਂ ਮੰਜ਼ਿਲਾਂ 'ਚੋਂ ਫਾਇਰ ਵਾਲਵ ਚੋਰੀ
[link] => http://ift.tt/1rS8fIy
[guid] => http://ift.tt/1rS8fIy
[pubDate] => 17 Oct 2014 16:19:54 GMT
[author] => JPN/Bureau
[description] => ਜਲੰਧਰ : ਡੀਸੀ ਦਫ਼ਤਰ ਦੀਆਂ ਤਿੰਨ ਮੰਜ਼ਿਲਾਂ 'ਚੋਂ ਵੀਰਵਾਰ ਰਾਤ ਚੋਰਾਂ ਨੇ ਫਾਇਰ ਵਾਲਵ ਚੋਰੀ ਕਰ ਲਏ। ਚੋਰਾਂ ਨੇ ਰਿਕਾਰਡ ਰੂਮ ਦੇ ਤਾਲੇ ਤੋੜ ਕੇ ਪਿੱਤਲ ਦਾ ਸਾਮਾਨ ਵੀ ਚੋਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਜਿਸ ਥਾਂ ਵਾਰਦਾਤ ਕੀਤੀ ਗਈ, ਉਸ ਦੇ ਨਾਲ ਹੀ ਪੁਲਸ ਕਮਿਸ਼ਨਰ ਦਾ ਦਫ਼ਤਰ ਵੀ ਹੈ ਪਰ ਚੋਰਾਂ ਨੂੰ ਹੁਣ ਪੁਲਸ ਦਾ ਵੀ ਖੌਫ ਨਹੀਂ ਰਿਹਾ। ਸ਼ੁੱਕਰਵਾਰ ਸਵੇਰੇ ਜਦੋਂ ਡੀਸੀ ਦਫ਼ਤਰ ਦਾ ਸਟਾਫ ਪੁੱਜਾ ਤਾਂ ਉਨ੍ਹਾਂ ਵੇਖਿਆ ਕਿ ਤਿੰਨ ਮੰਜ਼ਿਲਾਂ 'ਚ ਲੱਗੇ ਅੱਗ ਬੁਝਾਉਣ ਲਈ ਫਾਇਰ ਵਾਲਰ (ਪਿੱਤਲ ਦੇ) ਗ਼ਾਇਬ ਸਨ। ਸਟਾਫ ਰਿਕਾਰਡ ਰੂਮ 'ਚ ਪਹੁੰਚਿਆ ਤਾਂ ਉਸ 'ਚੋਂ ਵੀ ਚੋਰਾਂ ਨੇ ਫਾਇਰ ਵਾਲਵ ਤੇ ਪਿੱਤਲ ਦਾ ਹੋਰ ਸਾਮਾਨ ਚੋਰੀ ਕੀਤਾ ਹੋਇਆ ਸੀ। ਸੂਚਨਾ ਤੁਰੰਤ ਅਧਿਕਾਰੀਆਂ ਤਕ ਪਹੁੰਚੀ ਤਾਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੀਸੀਆਰ ਟੀਮ ਤੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
)

[6] => SimpleXMLElement Object
(
[title] => ਪਿੰਡ ਸਵਾਲ 'ਚ ਲਗਾਇਆ ਕਿਸਾਨ ਕੈਂਪ
[link] => http://ift.tt/1sYdAn1
[guid] => http://ift.tt/1sYdAn1
[pubDate] => 17 Oct 2014 16:19:54 GMT
[author] => JPN/Bureau
[description] => ਕਪੂਰਥਲਾ : ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਗੋਲਡ ਸੀਡ ਕੰਪਨੀ ਦੇ ਸਹਿਯੋਗ ਨਾਲ ਪਿੰਡ ਸਵਾਲ 'ਚ ਕਿਸਾਨ ਕੈਂਪ ਲਗਾਇਆ। ਕੰਪਨੀ ਦੇ ਮਾਹਰ ਡਾ. ਰਜਿੰਦਰ ਨੇ ਗੋਭੀ ਦੇ ਸ਼ੀਘਰਾ ਤੇ ਹੋਰ ਬੀਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਛੋਟੀ ਮਾਲਕੀ ਵਾਲੇ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰ ਕੇ ਵੱਧ ਕਮਾਈ ਕਰਨੀ ਚਾਹੀਦੀ ਹੈ। ਕਿਸਾਨ ਸੁਖਜਿੰਦਰ ਸਿੰਘ ਨੇ ਵੀ ਕਿਸਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਕਿਸਾਨ ਬਲਕਾਰ ਸਿੰਘ ਨੇ ਕਿਹਾ ਕਿ ਖੇਤੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜੈਵਿਕ ਖਾਦ ਵਜੋਂ ਵਰਤਣਾ ਚਾਹੀਦਾ ਹੈ।
)

[7] => SimpleXMLElement Object
(
[title] => ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ, ਕਈ ਜ਼ਖ਼ਮੀ
[link] => http://ift.tt/1rS8fIC
[guid] => http://ift.tt/1rS8fIC
[pubDate] => 17 Oct 2014 16:19:54 GMT
[author] => JPN/Bureau
[description] => ਸ਼ਾਹਕੋਟ/ਮਲਸੀਆਂ : ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਆਏ ਦਿਨ ਨਿੱਜੀ ਸਕੂਲਾਂ ਦੀਆਂ ਬੱਸਾਂ ਨਾਲ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਇਸ ਮਾਮਲੇ 'ਚ ਕਾਰਵਾਈ ਨਹੀਂ ਕਰ ਰਿਹਾ ਕਿਉਂਕਿ ਸਕੂਲਾਂ ਦੇ ਮਾਲਕ ਆਪਣੀ ਸਿਆਸੀ ਪਹੁੰਚ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਨੂੰ ਅਮਲੀ ਰੂਪ ਦੇਣ ਵਿੱਚ ਰੁਕਾਵਟ ਬਣ ਰਹੇ ਹਨ। ਇਸੇ ਕਾਰਨ ਸਕੂਲੀ ਬੱਸ ਹਾਦਸੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਇਸ ਦੀ ਤਾਜ਼ਾ ਮਿਸਾਲ ਸਾਰਿਆਂ ਸਾਹਮਣੇ ਹੈ ਕਿ ਨਜ਼ਦੀਕੀ ਪਿੰਡ ਪੱਤੋਂ ਖੁਰਦ ਦੇ ਬਾਹਰਵਾਰ ਸ਼ੁੱਕਰਵਾਰ ਸਵੇਰੇ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਬੱਚਿਆਂ ਨਾਲ ਭਰੀ ਬੱਸ, ਚਾਲਕ ਦੀ ਲਾਪਰਵਾਹੀ ਕਾਰਨ ਖੇਤਾਂ ਵਿੱਚ ਪਲਟ ਗਈ। ਇਸ ਕਾਰਨ ਬੱਸ 'ਚ ਸਵਾਰ ਕੁਝ ਬੱਚੇ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਬੱਸ ਨੰ: ਪੀ.ਬੀ08-ਬੀ.ਏ-9370, ਜਿਸ ਨੂੰ ਗੁਰਪ੍ਰੀਤ ਸਿੰਘ ਵਾਸੀ ਸਮੈਲਪੁਰ ਚਲਾ ਰਿਹਾ ਸੀ। ਜਦੋਂ ਇਹ ਬੱਸ ਵੱਖ-ਵੱਖ ਪਿੰਡਾਂ ਤੋਂ ਬੱਚੇ ਲੈ ਕੇ ਪਿੰਡ ਪੱਤੋਂ ਖੁਰਦ ਦੇ ਬਾਹਰਵਾਰ ਪਹੁੰਚੀ ਤਾਂ ਚਾਲਕ ਦੀ ਲਾਪਰਵਾਹੀ ਕਾਰਨ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ। ਬੱਸ ਪਲਟਣ ਕਾਰਨ ਉਸ 'ਚ ਸਵਾਰ 35 ਦੇ ਕਰੀਬ ਬੱਚਿਆਂ ਵਿੱਚੋਂ ਕੁਝ ਦੇ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਲੰਘ ਰਹੇ ਇੱਕ ਟ੍ਰੈਕਟਰ-ਟਰਾਲੀ ਚਾਲਕ ਸਵਰਨ ਸਿੰਘ ਵਾਸੀ ਪੱਤੋਂ ਖੁਰਦ ਨੇ ਜਦ ਬੱਸ ਪਲਟੀ ਦੇਖੀ ਤਾਂ ਉਸ ਨੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬਾਹਰ ਕੱਿਢਆ ਅਤੇ ਉਨ੍ਹਾਂ ਦੇ ਮਾਪਿਆ ਨੂੰ ਸੂਚਿਤ ਕੀਤਾ। ਜਦੋਂ ਮੌਕੇ 'ਤੇ ਮਾਪੇ ਪਹੁੰਚੇ ਤਾਂ ਬੱਚਿਆਂ ਨੇ ਦੱਸਿਆ ਕਿ ਚਾਲਕ ਬੱਸ ਤੇਜ਼ੀ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਬੱਚਿਆਂ ਦੀ ਹਾਲਤ ਵੇਖ ਕੇ ਗੁੱਸੇ 'ਚ ਆਏ ਮਾਪਿਆਂ ਨੇ ਬੱਸ ਚਾਲਕ ਦੀ ਪਰੇਡ ਕਰ ਦਿੱਤੀ, ਜਿਸ ਕਾਰਨ ਉਹ ਮੌਕੇ ਤੋਂ ਭੱਜ ਗਿਆ। ਮੌਕੇ 'ਤੇ ਪਹੁੰਚੇ ਸਕੂਲ ਪਿ੍ਰੰਸੀਪਲ ਨੀਲ ਕਮਲ ਨਾਲ ਵੀ ਬੱਚਿਆਂ ਦੇ ਮਾਪਿਆ ਦਾ ਟਕਰਾਅ ਹੁੰਦਾ-ਹੁੰਦਾ ਟਲਿਆ। ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਬੱਸ ਚਾਲਕ ਪਹਿਲਾਂ ਵੀ ਦੋ-ਤਿੰਨ ਹਾਦਸੇ ਕਰ ਚੁੱਕਾ ਹੈ ਪਰ ਸਕੂਲ ਪ੍ਰਬੰਧਕ ਇਸ ਪਾਸੇ ਧਿਆਨ ਨਹੀਂ ਦੇ ਰਹੇ। ਬੱਸਾਂ ਦੀ ਹਾਲਤ ਵੀ ਖਰਾਬ ਹੈ। ਓਧਰ ਸਕੂਲ ਪਿ੍ਰੰਸੀਪਲ ਨੀਲ ਕਮਲ ਨੇ ਕਿਹਾ ਕਿ ਇਸ ਹਾਦਸੇ ਦਾ ਉਨ੍ਹਾਂ ਨੂੰ ਅਫਸੋਸ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਚਾਲਕ ਖ਼ਿਲਾਫ ਕਾਰਵਾਈ ਕਰਕੇ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹਾ ਹਾਦਸਾ ਨਾ ਵਾਪਰ ਸਕੇ। ਇਸ ਸਬੰਧੀ ਜਦ ਪੁਲਸ ਨੂੰ ਪਤਾ ਲੱਗਾ ਤਾਂ ਐਸਐਚਓ ਮਨਜੀਤ ਸਿੰਘ ਤੇ ਐਸਆਈ ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
)

[8] => SimpleXMLElement Object
(
[title] => ਭਲਕੇ ਬਿਜਲੀ ਬੰਦ ਰਹੇਗੀ
[link] => http://ift.tt/1sYdBHF
[guid] => http://ift.tt/1sYdBHF
[pubDate] => 17 Oct 2014 16:19:54 GMT
[author] => JPN/Bureau
[description] => ਜਲੰਧਰ : 19 ਅਕਤੂਬਰ ਨੂੰ 66 ਕੇਵੀ ਟਾਂਡਾ ਰੋਡ ਸਬ ਸਟੇਸ਼ਨ ਤੋ ਚੱਲਣ ਵਾਲੇ 11 ਕੇਵੀ ਫੀਡਰ ਓਲਡ ਅਸਟੇਟ, ਨੂਰਪੁਰ, ਰੂਪ ਨਗਰ, ਸੋਢਲ, ਡੀਆਰਪੀ, ਚਾਰਾ ਮੰਡੀ, ਨਿਉ ਅਸਟੇਟ, ਪਰੁੱਥੀ ਹਸਪਤਾਲ, ਸ਼੍ਰੀ ਦੇਵੀ ਤਾਲਾਬ, ਜੰਡੂ ਸਿੰਘਾ, ਜੀਟੀ ਰੋਡ, ਖ਼ਾਲਸਾ ਰੋਡ, ਕੇਐਮਵੀ, ਚੱਕ ਹੁਸੈਨਾ, ਰੇਰੂ, ਗਊਸ਼ਾਲਾ, ਟਿ੫ਬਿਊਨ, ਅਮਨ ਨਗਰ, ਯੂਨੀਕ, ਹਰਗੋਬਿੰਦ ਨਗਰ, ਕਾਲੀ ਮਾਤਾ ਮੰਦਰ, ਸ਼ਾਰਕ ਚੱਕ ਤੇ ਕੋਟਲਾ ਰੋਡ ਸਵੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤਕ ਜ਼ਰੂਰੀ ਮੁਰੰਮਤ ਲਈ ਬਿਜਲੀ ਬੰਦ ਰਹੇਗੀ।
)

[9] => SimpleXMLElement Object
(
[title] => ਕਾਰ ਸਵਾਰ ਤਿੰਨ ਮੁਲਜ਼ਮਾਂ ਪਾਸੋਂ 66 ਕਿਲੋ ਤਾਂਬਾ ਬਰਾਮਦ
[link] => http://ift.tt/1rS8fIG
[guid] => http://ift.tt/1rS8fIG
[pubDate] => 17 Oct 2014 16:19:54 GMT
[author] => JPN/Bureau
[description] => ਕਪੂਰਥਲਾ : ਸੀਆਈਏ ਸਟਾਫ ਕਪੂਰਥਲਾ ਦੀ ਪੁਲਸ ਨੇ ਬਿਜਲੀ ਦੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ 66 ਕਿਲੋ ਤਾਂਬੇ ਸਮੇਤ ਗਿ੫ਫ਼ਤਾਰ ਕੀਤਾ ਹੈ। ਐਸਪੀਡੀ ਜਗਜੀਤ ਸਿੰਘ ਸਰੋਆ ਤੇ ਡੀਐਸਪੀਡੀ ਹਰਪ੫ੀਤ ਸਿੰਘ ਬੈਨੀਪਾਲ ਦੀ ਨਿਗਰਾਨੀ 'ਚ ਸੁਭਾਨਪੁਰ ਰੋਡ ਤੇ ਕਾਂਜਲੀ ਪੁੱਲ ਕੋਲ ਕੀਤੀ ਨਾਕਾਬੰਦੀ ਦੌਰਾਨ ਜਦੋਂ ਸੀਆਈਏ ਇੰਚਾਰਜ ਜਸਵਿੰਦਰਪਾਲ ਸਿੰਘ ਨੇ ਇਕ ਸ਼ੱਕੀ ਕਾਰ ਨੂੰ ਰੋਕ ਕੇ ਉਸ 'ਚ ਬੈਠੇ ਸ਼ੱਕੀ ਵਿਅਕਤੀਆਂ ਕੋਲੋਂ ਪੁਛਗਿੱਛ ਕੀਤੀ, ਤਾਂ ਉਨ੍ਹਾਂ ਆਪਣੇ ਨਾਂ ਪਰਗਟ ਸਿੰਘ ਪੱੁਤਰ ਅਜੈਬ ਸਿੰਘ, ਮਨੋਜ ਕੁਮਾਰ ਵਾਸੀ ਕਪੂਰਥਲਾ ਤੇ ਸਰਬਜੀਤ ਸਿੰਘ ਉਰਫ਼ ਸਾਬਾ ਪੁੱਤਰ ਸੋਹਣ ਸਿੰਘ ਵਾਸੀ ਬੂਟਾਂ ਦੱਸਿਆ। ਮੁਲਜਮਾਂ ਦੀ ਕਾਰ 'ਚੋਂ ਤਲਾਸ਼ੀ ਦੌਰਾਨ 66 ਕਿਲੋ ਤਾਂਬਾ ਬਰਾਮਦ ਹੋਇਆ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਤਾਂਬਾ ਸੁਭਾਨਪੁਰ ਖੇਤਰ 'ਚੋਂ ਟਰਾਂਸਫਾਰਮਰ ਚੋਰੀ ਕਰ ਕੇ ਕੱਿਢਆ ਸੀ ਤੇ ਗਿ੫ਫ਼ਤਾਰ ਕਬਾੜੀਏ ਮਨੋਜ ਨੂੰ ਵੇਚਿਆ ਸੀ। ਮੁਲਜ਼ਮਾਂ ਕੋਲੋ ਪੁਛਗਿੱਛ ਜਾਰੀ ਹੈ।
)

)

)


)


No comments:

Post a Comment